Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kichark⒰. ਕਦੋਂ ਤਕ, ਕਿੰਨਾ ਕੁ ਚਿਰ। how long. ਉਦਾਹਰਨ: ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥ ਸਹੀ 4 Vaar 10ਸ, 4, 1:5 (P: 305).
|
Mahan Kosh Encyclopedia |
(ਕਿਚਰ, ਕਿਚਰਕ, ਕਿਚਰੁ) ਸੰ. कियच्चिरम्. ਕ੍ਰਿ.ਵਿ. ਕਿਤਨਾ ਚਿਰ. ਕਬਤਕ. ਕਦ ਤੀਕ. “ਕਿਚਰੁ ਝਤਿ ਲੰਘਾਈਐ ਛਪਰੁ ਤੁਟੈ ਮੇਹੁ?” (ਸ. ਫਰੀਦ) “ਕਿਚਰਕੁ ਬੰਨ੍ਹੈ ਧੀਰੁ?” ਅਰ “ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|