Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṫee. 1. ਹੋਰ ਕਿਸੇ। 2. ਕਈ, ਕਿਤਨੇ ਹੀ। 1. any other. 2. many, numerous. ਉਦਾਹਰਨਾ: 1. ਉਪਾਇ ਨ ਕਿਤੀ ਪਾਇਆ ਜਾਏ ॥ (ਹੋਰ ਕਿਸੇ ਉਪਾਏ ਦੁਆਰਾ). Raga Maajh 3, Asatpadee 30, 2:2 (P: 127). 2. ਕਿਤੀ ਬੈਹਨੑਿ ਬੈਹਣੇ ਮੁਚੁ ਵਜਾਇਨਿ ਵਜ ॥ Raga Goojree 5, Vaar 2, Salok, 5, 2:1 (P: 518). ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥ (ਕਿਤਨੇ ਹੀ ਦੁੱਖ ਮੈਨੂੰ ਮਿਲਣੇ ਹਨ). Raga Soohee 3, Vaar 11, Salok, 1, 2:2 (P: 789).
|
SGGS Gurmukhi-English Dictionary |
many, numerous, any amount.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕੀਰਤਿ। 2. ਵਿ. ਕਿਤਨੇ. “ਕਿਤੀ ਜੋਬਨ ਪ੍ਰੀਤਿ ਬਿਨੁ.” (ਸ. ਫਰੀਦ) 3. ਪੜਨਾਂਵ/pron. ਕਿਸੇ. “ਉਪਾਇ ਨ ਕਿਤੀ ਪਾਇਆਜਾਏ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|