Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kithæ. ਕਿਸ ਥਾਂ ਤੇ, ਕਿਸ ਚੀਜ਼ ਨੂੰ। where, to whom. ਉਦਾਹਰਨ: ਜਿਸੁ ਆਪਿ ਭੁਲਾਇ ਸੁ ਕਿਥੈ ਹਥੁ ਪਾਇ ॥ Raga Maajh 3, Asatpadee 3, 3:1 (P: 110). ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥ (ਕਿਸ ਕੋਲ). Raga Maajh 5, Din-Rain, 1:8 (P: 136). ਉਦਾਹਰਨ: ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ (ਕਿਥੇ ਹਨ?). Raga Maajh 1, Vaar 8:6 (P: 141). ਜਾਂ ਪਤਿ ਲੇਖੈ ਨਾ ਪਵੈ ਤਾ ਜੀਅ ਕਿਥੈ ਫਿਰਿ ਪਾਹਿ ॥ (ਕਿਵੇਂ ਵੀ ਫਿਰੀ ਜਾਵੇ). Raga Aasaa 1, 31, 2:2 (P: 358). ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥ (ਕਿਧਰ ਗਈਆਂ). Raga Soohee 1, Asatpadee 4, 4:2 (P: 752).
|
SGGS Gurmukhi-English Dictionary |
where, at which place?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|