Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiḋoo. 1. ਕਿਥੋਂ, ਕਿਵੇਂ। 2. ਕਿਸ, ਕਿਹੜੀ। 1. how. 2. from where/which place. ਉਦਾਹਰਨਾ: 1. ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭ ਕਿਦੂ ਹੋਈ ॥ Raga Bhairo 3, 14, 2:1 (P: 1131). 2. ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ Raga Gaurhee 1, 17, 1:1 (P: 156).
|
SGGS Gurmukhi-English Dictionary |
1. which? 2. how?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਕਿਸ. “ਕਿਦੂ ਥਾਵਹੁ ਹਮ ਆਏ?” (ਗਉ ਮਃ ੧) 2. ਕਿਸ ਤੋਂ। 3. ਕ੍ਰਿ.ਵਿ. ਕੈਸੇ. ਕਿਸ ਪ੍ਰਕਾਰ. “ਲਾਭ ਕਿਦੂ ਹੋਈ.” (ਭੈਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|