Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kinhee. 1. ਕਿਸੇ ਵਿਰਲੇ ਨੇ ਹੀ। 2. ਕਿਸੇ ਤਰ੍ਹਾਂ ਵੀ। 3. ਕਿਸੇ ਵੀ। 1. some rare, some one. 2. in no way. 3. no body/one. ਉਦਾਹਰਨਾ: 1. ਪ੍ਰਭੁ ਕਿਨਹੀ ਜਾਤਾ ॥ (ਕਿਸੇ ਵਿਰਲੇ ਨੇ ਹੀ). Raga Sireeraag 5, Asatpadee 27, 1:3 (P: 71). ਕਿਨਹੀ ਕੀਆ ਪਰਵਿਰਤਿ ਪਸਾਰਾ ॥ Raga Raamkalee 5, Asatpadee 1, 1:1 (P: 912). 2. ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨਹੀ ਲਹੀਐ ॥ Raga Dhanaasaree 5, 12, 1:2 (P: 674). 3. ਬਿਨੁ ਸਬਦੈ ਆਚਾਰੁ ਨ ਕਿਨਹੀ ਪਾਇਆ ॥ Raga Malaar 1, Vaar 16:7 (P: 1285).
|
|