Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kinéhee. 1. ਕਿਹੋ ਜਿਹੀ, ਕਿਸ ਪ੍ਰਕਾਰ ਦੀ, ਕਿਵੇਂ ਦੀ। 2. ਕਾਹਦੀ, ਕਿਸ ਤਰ੍ਹਾਂ। 1. what sort of. 2. how can. ਉਦਾਹਰਨਾ: 1. ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ Raga Sireeraag 3, 55, 1:1 (P: 35). 2. ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ Raga Maaroo 1, Solhaa 8, 4:1 (P: 1027).
|
SGGS Gurmukhi-English Dictionary |
what sort of, what type? to hardly anyone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਿਨੇਹਾ, ਕਿਨੇਹਿਆ) ਕ੍ਰਿ. ਵਿ. ਕੈਸਾ. ਕੇਹੋ ਜੇਹਾ. ਕੈਸੀ. ਕਿਸ ਪ੍ਰਕਾਰ ਦੀ. “ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ?” (ਮਃ ੨ ਵਾਰ ਆਸਾ) “ਜਿਨਾ ਨ ਵਿਸਰੈ ਨਾਮੁ, ਸੇ ਕਿਨੇਹਿਆ?” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|