Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirsaaṇ. ਕਿਸਾਨ, ਖੇਤੀ ਕਰਨ ਵਾਲਾ, ਵਾਹਕ, ਖੇਤੀ ਦਾ ਮਾਲਕ, (ਖੇਤ ਦਾ ਮਾਲਕ)। farmer. ਉਦਾਹਰਨ: ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥ Raga Sireeraag 5, 74, 2:3 (P: 43). ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥ (ਵਾਹਕ, ਖੇਤੀ ਕਰਨ ਵਾਲੇ). Raga Sireeraag 5, Asatpadee 29, 5:2 (P: 73).
|
SGGS Gurmukhi-English Dictionary |
farmer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜੋ ਕ੍ਰਿਸ਼ ਕਰੇ. ਜੋ ਜ਼ਮੀਨ ਵਾਹੇ. ਕ੍ਰਿਸ਼ਕ. ਕ੍ਰਿਸ਼ਿਕਰ. ਕ੍ਰਿਸ਼ਿਕਾਰ. ਕ੍ਰਿਸ਼ਿਵਲ. ਕ੍ਰਿਸ਼ਿਵਾਨ. ਹਲਵਾਹ. ਕਾਸ਼ਤਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|