Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kis. ਕਿਸ/ਕਿਸੇ ਨੂੰ, ਕਿਸੇ, ਪ੍ਰਸ਼ਨ ਵਾਚਕ। interrogative, non else, any one, whose. ਉਦਾਹਰਨ: ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ Raga Sireeraag 5, 71, 2:3 (P: 42). ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥ (ਕਿਸੇ). Raga Aaasaa 1, 28, 1:1 (P: 357). ਤੇਰੇ ਸੇਵਕ ਕਉ ਕਿਸ ਕੀ ਕਾਣਿ ॥ (ਕਿਹਦੀ). Raga Aaasaa 5, 5, 3:3 (P: 371).
|
SGGS Gurmukhi-English Dictionary |
some, someone, anyone, rare person; non else. who, whome, whose, what, which?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
pron. adj. who? which! what?
|
Mahan Kosh Encyclopedia |
ਪੜਨਾਂਵ/pron. ਕੌਣ. ਕਿਸ ਨੂੰ. ਕਿਸੇ। 2. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- “ਉਸ ਦੀ ਮੇਰੇ ਨਾਲ ਕਿਸ ਹੈ।” 3. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. “ਚਪੇ ਕਿਸੰ.” ਅਤੇ- “ਜਿਣ੍ਯੋ ਕਿਸੰ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|