Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiᴺ. ਕੀ, ਕਿਉਂ। why, for what; what. ਉਦਾਹਰਨ: ਕਿੰ ਕਰੀ ਬਿਕਾਰ ॥ (ਕਿਉਂ ਕਰਦੀ ਹੈ ਵਿਕਾਰ। ‘ਦਰਪਨ’ ‘ਕਿੰਕਰੀ’ ਨੂੰ ਇਕ ਸ਼ਬਦ ਮੰਨ ਕੇ ਇਸ ਦੇ ਅਰਥ ‘ਦਾਸੀ’ ਕਰਦਾ ਹੈ). Raga Saarang 5, 130, 1:2 (P: 1229). ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥ (ਕੀ). Raga Goojree, Jaidev, 1, 4:2 (P: 526).
|
SGGS Gurmukhi-English Dictionary |
why, for what; what?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. किम्. ਵ੍ਯ. ਕਿਆ. ਕੀ. “ਜੋਗੇ ਨ ਕਿੰ ਜਗੇ ਨ ਕਿੰ?” (ਗੂਜ ਜੈਦੇਵ) “ਕਿੰ ਕਰੀ ਬਿਕਾਰ?” (ਸਾਰ ਪੜਤਾਲ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|