Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiᴺkree. ਦਾਸੀ, ਸੇਵਾਦਾਰ (ਮਹਾਨਕੋਸ਼ ਦਰਪਣ)। maid servant, female slave. ਉਦਾਹਰਨ: ਕਿੰਕਰੀ ਬਿਕਾਰ ॥ (ਵਿਕਾਰ ਸੇਵਾ ਕਰਨ ਵਾਲੇ ਹੋ ਜਾਣਗੇ (ਮਹਾਨਕੋਸ਼) ਤੇ ਵਿਕਾਰਾਂ ਦੀ ਦਾਸੀ; ਦਰਪਣ). Raga Saarang 5, 130, 1:2 (P: 1229).
|
SGGS Gurmukhi-English Dictionary |
maid, woman servant/slave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦਾਸੀ. ਟਹਿਲਣ. “ਸੁਭ ਬਚਨ ਬੋਲ ਗੁਨ ਅਮੋਲ ਕਿੰਕਰੀ ਬਿਕਾਰ.” (ਸਾਰ ਮਃ ੫ ਪੜਤਾਲ) ਵਿਕਾਰ ਦਾਸੀ ਵਾਙ ਸੇਵਾ ਕਰਨ ਵਾਲੇ ਹੋਜਾਣਗੇ। 2. ਕਿੰ-ਕਰੀ? ਕੀ ਕਰ ਸਕਦੇ ਹਨ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|