Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kee-u. ਕਰ ਦਿਤਾ। converted, made. ਉਦਾਹਰਨ: ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥ Raga Maaroo 5, 28, 2:2 (P: 1007).
|
SGGS Gurmukhi-English Dictionary |
made.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੀਓ, ਕੀਅ, ਕੀਅਉ) ਕੀਤਾ. ਕਰਿਆ. “ਬੰਧਪ ਹਰਿ ਏਕ, ਨਾਨਕ ਕੀਉ.” (ਮਾਰੂ ਮਃ ੫) “ਕੀਓ ਸੀਗਾਰੁ ਮਿਲਣ ਕੈ ਤਾਈ.” (ਬਿਲਾ ਅ: ਮਃ ੪) “ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ.” (ਸੈਵੇਯ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|