Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keen⒰. 1. ਬਣਾ/ਕਰ ਲਿਆ। 2. ਸਿਰਜੇ/ਬਣਾਏ ਹਨ। 3. ਕੀਤਾ। 1. made. 2. formed. 3. did. ਉਦਾਹਰਨਾ: 1. ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥ Raga Bilaaval 5, 55, 4:2 (P: 815). 2. ਪੰਚ ਤਤੁ ਮਿਲਿ ਕਾਇਆ ਕੀਨੑੀ ਤਤੁ ਕਹਾ ਤੇ ਕੀਨੁ ਰੇ ॥ Raga Gond, Kabir, 3, 2:1 (P: 870). 3. ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥ Raga Jaitsaree 9, 3, 1:1 (P: 1352).
|
SGGS Gurmukhi-English Dictionary |
did, created, made, achieved, accomplished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|