Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kukėh. ਨਦੀਆਂ ਕਿਨਾਰੇ ਉਗਦਾ ਇਕ ਪ੍ਰਕਾਰ ਦਾ ਲੰਮਾ ਘਾਹ ਜਿਸ ਦੀਆਂ ਟੋਕਰੀਆਂ ਬਣਦੀਆਂ ਹਨ। reed, elephant grass, saccharum sara/munja. ਉਦਾਹਰਨ: ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹਸਿ ਫੁਲੇ ॥ Raga Tukhaaree 1, Baarah Maahaa, 11:3 (P: 1109).
|
SGGS Gurmukhi-English Dictionary |
reed, long-straw-grass.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਿਲਛੀ. ਨਦੀ ਕਿਨਾਰੇ ਹੋਣ ਵਾਲਾ ਲੰਮਾ ਘਾਹ, ਜਿਸ ਦੀਆਂ ਟੋਕਰੀਆਂ ਬਣਦੀਆਂ ਹਨ. “ਕੁਕਹ ਕਾਹਸਿ ਫੁਲੇ.” (ਤੁਖਾ ਬਾਰਹਮਾਹਾ) ਪਿਲਛੀ ਅਤੇ ਕਾਂਹੀਂ ਫੁੱਲੀ ਹੈ. ਭਾਵ- ਰੋਮ ਚਿੱਟੇ ਹੋਗਏ ਹਨ। 2. ਕੌਕਯੀ. ਸਰਦ ਰੁੱਤ ਵਿੱਚ ਹੋਣ ਵਾਲੇ ਧਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|