Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kukaṛ. ਮੁਰਗਾ, ਇਕ ਜਾਨਵਰ ਜਿਸ ਦਾ ਮਾਸ ਸੇਵਨ ਕੀਤਾ ਜਾਂਦਾ ਹੈ। cock. ਉਦਾਹਰਨ: ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥ Raga Gaurhee 5, Vaar 19ਸ, 5, 2:2 (P: 322).
|
Mahan Kosh Encyclopedia |
(ਕੁਕੜੀ) ਕੁੱਕੁਟ. ਕੁੱਕੁਟੀ. ਮੁਰਗਾ. ਮੁਰਗੀ. “ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ.” (ਮਃ ੫ ਵਾਰ ਗਉ ੨) 2. ਮੱਕੀ ਦੀ ਛੱਲੀ ਨੂੰ ਭੀ ਕੁਕੜੀ ਆਖਦੇ ਹਨ। 3. ਅੱਕ ਦਾ ਫਲ ਭੀ ਕੁਕੜੀ ਸਦਾਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|