Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kut. ਕੁੱਟਣਾ। thrashing, dressing. ਉਦਾਹਰਨ: ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਕਿਤਹਿ ਬਾਨਾਰਸੀ ਆਸਾਸਾ ॥ Raga Malaar Ravidas, 1, 3:1 (P: 1293).
|
SGGS Gurmukhi-English Dictionary |
to trash.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. कुट्. ਧਾ. ਟੇਢਾ ਹੋਣਾ, ਠਗਣਾ, ਕਤਰਨਾ, ਗਰਮ ਕਰਨਾ, ਰਗੜਨਾ, ਨਿੰਦਾ ਕਰਨਾ। 2. ਨਾਮ/n. ਪਰਬਤ. ਕੂਟ। 3. ਹਥੌੜਾ. ਘਨ। 4. ਘਰ। 5. ਕਿਲਾ. ਗੜ੍ਹ। 6. ਬਿਰਛ। 7. ਕਲਸ਼. ਘੜਾ। 8. ਕੁਸ਼੍ਠ (ਕੁਠ) ਨਾਮਕ ਪੌਧਾ, ਜੋ ਕਸ਼ਮੀਰ ਵਿੱਚ ਪੈਦਾ ਹੁੰਦਾ ਹੈ. ਦੇਖੋ- ਕੁਸ਼੍ਠ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|