Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuṫʰaar⒤. ਕੁਹਾੜੇ ਨਾਲ। with axe. ਉਦਾਹਰਨ: ਹਰਿ ਕਾਟੀ ਕੁਟਿਲਤਾ ਕੁਠਾਰਿ ॥ Raga Saarang 5, 112, 1:1 (P: 1225).
|
SGGS Gurmukhi-English Dictionary |
with axe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਠਾਰੀ) ਨਾਮ/n. ਕੁਹਾੜੀ. “ਕਾਟੀ ਕੁਟਿਲਤਾ ਕੁਠਾਰਿ.” (ਸਾਰ ਮਃ ੫) 2. ਦੇਖੋ- ਕੁਠਾਲੀ. “ਇਨ ਅਖਲਿਨ ਕੀ ਕਰੈਂ ਕੁਠਾਰੀ.” (ਗੁਪ੍ਰਸੂ) ਭਾਵ- ਜਿਵੇਂ ਕੁਠਾਲੀ ਵਿੱਚ ਧਾਤੁ ਗਾਲ ਦੇਈਦੀ ਹੈ, ਤਿਵੇਂ ਸਭ ਦਾ ਨਾਸ਼ ਕਰੀਏ। 3. ਕੋਸ਼੍ਟਧਾਰੀ. ਕੁਠਾਰ (ਮੋਦੀਖ਼ਾਨੇ) ਦਾ ਦਾਰੋਗ਼ਾ. ਮੋਦੀ। 4. ਵਿ. ਕੁਹਾੜਾ ਰੱਖਣ ਵਾਲਾ। 5. ਦੇਖੋ- ਕੁਠਾਰ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|