Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuthaa-u. ਭੈੜੀ ਥਾਂ, ਅਯੋਗ ਥਾਂ। improper place. ਉਦਾਹਰਨ: ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥ Raga Saarang 4, Vaar 30ਸ, 3, 1:2 (P: 1248).
|
SGGS Gurmukhi-English Dictionary |
improper/bad/evil place/situation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਥਾਇ, ਕੁਥਾਨ) ਕੁ (ਨਿੰਦਿਤ) ਥਾਇ (ਅਸਥਾਨ). 2. ਕ੍ਰਿ.ਵਿ. ਬੇਮੌਕ਼ਾ. ਅਯੋਗ੍ਯ ਥਾਂ. “ਏਕ ਦਾਨ ਤੁਧ ਕੁਥਾਇ ਲਇਆ.” (ਆਸਾ ਪਟੀ ਮਃ ੩) “ਥਾਉ ਕੁਥਾਇ ਨ ਜਾਣਨੀ ਸਦਾ ਚਿਤਵਹਿ ਵਿਕਾਰ.” (ਮਃ ੩ ਵਾਰ ਸਾਰ) 3. ਭਾਵ- ਖੋਟਾ ਰਿਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|