Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kun. ਕਰ। do, hear, listen. ਉਦਾਹਰਨ: ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ Raga Tilang 1, 1, 1:1 (P: 721).
|
SGGS Gurmukhi-English Dictionary |
hear, listen!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਕੌਣ. ਕੌਨ. “ਤੂ ਕੁਨ ਰੇ.” (ਧਨਾ ਨਾਮਦੇਵ) 2. ਫ਼ਾ. [کُن] ਕਰ. “ਦਰ ਗੋਸ ਕੁਨ ਕਰਤਾਰ.” (ਤਿਲੰ ਮਃ ੧) “ਦਿਲ ਮੇ ਨ ਜਰਾ ਕੁਨ ਵਾਹਮ.” (ਕ੍ਰਿਸਨਾਵ) ਜਰਾ ਵਹਿਮ ਨਾ ਕਰ। 3. ਅ਼. [کُن] ਹੋਜਾ. ਭਵ. ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਲਿਖਿਆ ਹੈ ਕਿ ਕਰਤਾਰ ਨੇ ‘ਕੁਨ’ ਆਖਿਆ ਅਤੇ ਦੁਨੀਆ ਬਣਗਈ. ਦੇਖੋ- ਏਕੋਹੰ ਬਹੁਸ੍ਯਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|