Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kupeen. ਲੰਗੋਟੀ। loin-cloth. ਉਦਾਹਰਨ: ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥ Raga Raamkalee 1, Asatpadee 8, 3:1 (P: 907).
|
SGGS Gurmukhi-English Dictionary |
loin-cloth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. dia. see ਲੰਗੋਟੀ loincloth.
|
Mahan Kosh Encyclopedia |
ਸੰ. ਕੌਪੀਨ. ਇਤਨਾ ਲੰਮਾ ਵਸਤ੍ਰ ਜੋ ਖੂਹ ਵਿੱਚ ਵਗਾਉਣ ਯੋਗ੍ਯ ਹੋਵੇ. ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢ ਲਈਏ. ਇਹ ਵਸਤ੍ਰ ਲਿੰਗੋਟੀ ਅਤੇ ਕਮਰਕਸੇ ਦਾ ਕੰਮ ਦਿੰਦਾ ਹੈ. “ਸਤੁ ਬੰਧਿ ਕੁਪੀਨ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|