Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kurbæṇee. ਕੁਰਬਾਨ ਜਾਂਦਾ ਹਾਂ। sacrifice. ਉਦਾਹਰਨ: ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ Raga Sorath 4, Vaar 24:3 (P: 652).
|
Mahan Kosh Encyclopedia |
ਕੁਰਬਾਨ ਹਾਂ. ਕੁ਼ਰਬਾਨ ਜਾਨਾ ਹਾਂ. “ਤਿਨ ਹਉ ਕੁਰਬੈਣੀ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|