Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kuraᴺk. ਹਿਰਨ। deer. ਉਦਾਹਰਨ: ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥ Raga Aaasaa 5, Chhant 4, 4:1 (P: 455). ਜੈਸੇ ਕੁਰੰਕ ਨਹੀ ਪਾਇਓ ਭੇਦੁ ॥ Raga Basant Ravidas, 1, 2:1 (P: 1196).
|
SGGS Gurmukhi-English Dictionary |
deer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਰੰਗ) ਸੰ. कुरङ्ग. ਨਾਮ/n. ਮ੍ਰਿਗ. ਹਰਿਣ. “ਕੁਰੰਕ ਨਾਦੈ ਨੇਹੁ.” (ਬਿਲਾ ਅ: ਮਃ ੫) “ਤੁਰੰਗ ਕੁਰੰਗ ਸੇ ਕੂਦਤ.” (ਅਕਾਲ) 2. ਕੁ- ਰੰਗ. ਨਿੰਦਿਤ ਰੰਗ। 3. ਭੱਦਾ ਰੰਗ. ਬਦ ਰੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|