Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kulaa. ਕੁਲ/ਵੰਸ਼/ਜਾਤ ਦਾ। generations. ਉਦਾਹਰਨ: ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥ Raga Aaasaa, Dhanaa, 2, 1:2 (P: 487). ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥ (ਕੁਲਾਂ ਦਾ). Raga Maaroo 3, Vaar 2, Salok, 3, 1:3 (P: 1087).
|
|