Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusuḋʰ. ਜੋ ਸ਼ੁਧ (ਪਵਿੱਤਰ) ਨਹੀਂ, ਅਪਵਿੱਤਰ। unclean, dirty. ਉਦਾਹਰਨ: ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥ Raga Gaurhee 4, Vaar 9ਸ, 4, 2:5 (P: 304). ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟੀ ਨਾਰੀ ॥ (ਖੋਟੇ, ਕਪਟੀ ਮਨ). Raga Sorath 4, Vaar 23:3 (P: 651).
|
SGGS Gurmukhi-English Dictionary |
unclean, dirty, impure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਅਪਵਿਤ੍ਰ. ਨਾਪਾਕ. “ਹਿਰਦਾ ਕੁਸੁਧ ਲਾਗਾ ਮੋਹ ਕੂਰ.” (ਸਾਰ ਮਃ ੪) “ਕਾਇਆ ਕੁਸੁਧ ਹਉਮੈ ਮਲੁ ਲਾਈ.” (ਮਾਰੂ ਸੋਲਹੇ ਮਃ ੩) 2. ਅਸ਼ੁੱਧ. ਗ਼ਲਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|