Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusaᴺgee. ਭੈੜੀ ਸੰਗਤ। bad company, evil ones. ਉਦਾਹਰਨ: ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥ Raga Raamkalee 5, Vaar 20ਸ, 5, 2:2 (P: 965).
|
Mahan Kosh Encyclopedia |
ਵਿ. ਕੁਸੰਗਤਿ ਕਰਨ ਵਾਲਾ. ਬੁਰੀ ਸੁਹਬਤ ਬੈਠਣ ਵਾਲਾ. “ਸੰਗਿ ਕੁਸੰਗੀ ਬੈਸਤੇ.” (ਸ. ਕਬੀਰ) 2. ਬੁਰਾ ਸਾਥੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|