Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kuᴺdee. 1. ਦਿਸ਼ਾਵਾਂ। 2. ਮਛੀ ਆਦਿ ਨੂੰ ਪਕੜਨ ਲਈ ਅਗੋ ਮੋੜ ਕੇ ਬਣਾਇਆ ਤਾਰ ਦਾ ਸੰਦ ਹੁਕ । 1. directions. 2. hook. ਉਦਾਹਰਨਾ: 1. ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ Raga Maajh 1, Vaar 2, Salok, 2, 2:3 (P: 138). 2. ਮਾਗਰਮਛੁ ਫਹਾਈਐ ਕੁੰਡੀ ਜਾਲੁ ਵਡਾਇ ॥ Raga Maaroo 1, Asatpadee 2, 5:1 (P: 1009).
|
| Punjabi Translation | |
n.f. small hasp or locking chain; hook, fishhook, fishing tackle.
|
| SGGS Gurmukhi-English Dictionary |
1. directions. 2. hook.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. small hasp or locking chain; hook, fishhook, fishing tackle.
|
| Mahan Kosh Encyclopedia | |
ਮੱਛੀ ਫਾਹੁਣ ਦੀ ਹੁੱਕ। 2. ਦਰਵਾਜ਼ਾ ਅੜਾਉਣ ਦੀ ਛੋਟੀ ਸੰਗੁਲੀ। 3. ਕੁੰਟੀਂ. ਦਿਸ਼ਾਓ਼ਂ ਮੇਂ. “ਚਹੁ ਕੁੰਡੀ ਚਹੁ ਜੁਗ ਜਾਤੇ.” (ਬਿਹਾ ਛੰਤ ਮਃ ੪) 4. ਡਿੰਗ. ਘੋੜਾ. ਬਾਂਕੀ ਚਾਲ ਵੇਲੇ ਅਗਲੇ ਪੈਰਾਂ ਨੂੰ ਕੁੰਡਲ ਜੇਹੇ ਕਰਨ ਤੋਂ ਇਹ ਨਾਉਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|