Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
KuMmee. ਕਛੂਕੰਮੀ, ਇਕ ਜਾਨਵਰ ਜਿਸ ਦਾ ਸਾਮਾਨਯ ਆਯੂ 150-170 ਸਾਲ ਹੁੰਦੀ ਹੈ। she-tortoise. ਉਦਾਹਰਨ: ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ Raga Aaasaa, Dhanaa, 3, 2:1 (P: 488).
|
SGGS Gurmukhi-English Dictionary |
she-tortoise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. कूर्म्मी- ਕੂਰਮੀ. ਨਾਮ/n. ਕੱਛਪੀ. ਕੱਛੂ ਦੀ ਮਦੀਨ. “ਕੁੰਮੀ ਜਲ ਮਹਿ ਤਨ ਤਿਸੁ ਬਾਹਰਿ.” ਆਸਾ ਧੰਨਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|