Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kooraa. ਝੂਠਾ, ਅਸਤਿ। false, falsehood. ਉਦਾਹਰਨ: ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥ Raga Maajh 5, 18, 4:3 (P: 100).
|
SGGS Gurmukhi-English Dictionary |
false, falsehood.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਝੂਠਾ. ਅਸਤ੍ਯ. “ਬਿਨਸੈ ਭਰਮ ਕੂਰਾ.” (ਆਸਾ ਅ: ਮਃ ੧) “ਸਗਲ ਬਿਨਾਸੇ ਰੋਗ ਕੂਰਾ.” (ਰਾਮ ਮਃ ੫) “ਕੂਰੇ ਗਾਂਢਨ ਗਾਂਢੇ.” (ਗਉ ਮਃ ੪) 2. ਕੂੜਾ. ਕਤਵਾਰ. “ਕੇਤਕ ਕੂਰਾ ਕਰਹਿਂ ਸਕੇਲਨ.” (ਗੁਪ੍ਰਸੂ) 3. ਪਾਣੀ ਦਾ ਸੂਖਮ ਕੀੜਾ. ਪੂਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|