Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koor⒤. ਝੂਠ, ਅਸਤਿ। falsehood. ਉਦਾਹਰਨ: ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥ (ਝੂਠ ਅਥਵਾ ਝੂਠੇ ਸਾਧਨਾਂ ਦੁਆਰਾ). Raga Sireeraag 1, 9, 1:2 (P: 17). ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲ ਰਾਮ ਜੀਉ ॥ (ਝੂਠ ਕਾਰਨ). Raga Soohee 4, Chhant 1, 3:2 (P: 773).
|
SGGS Gurmukhi-English Dictionary |
unknowable, obscure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੂਰ ਸੇ. ਝੂਠ ਨਾਲ. ਅਸਤ੍ਯ ਕਰਕੇ. “ਨਹਿ ਮਿਲੀਐ ਪਿਰ ਕੂਰਿ.” (ਸ੍ਰੀ ਮਃ ੧) 2. ਨਾਮ/n. ਕੂਰਤਾ. ਅਸਤ੍ਯਤਾ. ਝੂਠਪਨ. “ਅੰਤਰਿ ਹਉਮੈ ਕੂਰਿ.” (ਸ੍ਰੀ ਮਃ ੫) 3. ਦੇਖੋ- ਕੂਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|