| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kot. 1. ਕ੍ਰੋੜ, ਇਕ ਸੋ ਲਖ। 2. ਕਿਲ੍ਹੇ। 1. crore, one hundred lakhs. 2. fort, fortress. ਉਦਾਹਰਨਾ:
 1.  ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥ Raga Maajh 5, 23, 1:3 (P: 101).
 2.  ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ Raga Sireeraag 1, 9, 2:2 (P: 17).
 ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ Raga Sireeraag 1, Asatpadee 14, 4:1 (P: 62).
 | 
 
 | SGGS Gurmukhi-English Dictionary |  | 1. fort, fortress, body-fortress. 2. crore, 10 million; crores. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | (1) n.m. coat (garment or of polish, plaster, etc.) fort, fortress, castle, high enclosing wall, rampart; clean set in a game of cards; colloq. see | 
 
 | Mahan Kosh Encyclopedia |  | ਸੰ. ਨਾਮ/n. ਦੁਰਗ. ਕਿਲਾ. “ਕੋਟ ਨ ਓਟ ਨ ਕੋਸ ਨ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਸ਼ਹਰਪਨਾਹ. ਫ਼ਸੀਲ। 3. ਰਾਜੇ ਦਾ ਮੰਦਿਰ। 4. ਸੰ. ਕੋਟਿ. ਕਰੋੜ. “ਕੰਚਨ ਕੇ ਕੋਟ ਦਤੁ ਕਰੀ.” (ਸ੍ਰੀ ਅ: ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। 5. ਭਾਵ- ਬੇਸ਼ੁਮਾਰ. ਬਹੁਤ. ਅਨੰਤ. “ਕੋਟਨ ਮੇ ਨਾਨਕ ਕੋਊ.” (ਸ. ਮਃ ੯) 6. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |