Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koṫʰee. ਕੋਠੜੀ। house, chamber. ਉਦਾਹਰਨ: ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥ (ਭਾਵ ‘ਹਿਰਦਾ’, ‘ਮਨ’). Raga Aaasaa 1, 19, 1:2 (P: 354). ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥ (ਸੰਸਾਰ ਰੂਪੀ ਕੋਠੜੀ). Salok, Kabir, 172:1 (P: 1373).
|
SGGS Gurmukhi-English Dictionary |
house, hut; the body-house, the chamber of the soul.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. small room, storage binbungalow, spacious elegant, house, mansion; foundation shaft as of a well or bridge; cell for prisoners esp. those sentenced to death, death-house.
|
Mahan Kosh Encyclopedia |
ਛੋਟਾ ਕੋਸ਼੍ਠ. ਕੋਠੜੀ। 2. ਅੰਗ੍ਰੇਜ਼ੀ ਢੰਗ ਦਾ ਬੰਗਲਾ। 3. ਵ੍ਯਾਪਾਰ ਦੀ ਦੁਕਾਨ, ਜਿਸ ਥਾਂ ਹੁੰਡੀ ਦਾ ਲੈਣ ਦੇਣ ਹੋਵੇ। 4. ਪਲੀਤੇ ਪਾਸ ਦਾ ਬੰਦੂਕ ਦਾ ਉਹ ਭਾਗ ਜਿਸ ਵਿੱਚ ਬਾਰੂਦ ਭਰੀਦਾ ਹੈ. ਇਹ ਪੁਰਾਣੇ ਜ਼ਮਾਨੇ ਦੀ ਬੰਦੂਕਾਂ, ਜੋ ਮੂੰਹ ਤੋਂ ਭਰੀਦੀਆਂ ਸਨ, ਉਨ੍ਹਾਂ ਵਿੱਚ ਹੁੰਦੀ ਸੀ. “ਗਜ ਨਿਕਾਲ ਡਾਲਤ ਬਿਚ ਕਬੈਂ। ਕੋਠੀ ਕਿਤਕ ਬਨੀ ਲਖ ਤਬੈਂ.” (ਗੁਪ੍ਰਸੂ) 5. ਭਾਵ- ਦੇਹ. “ਅੰਧੀ ਕੋਠੀ ਤੇਰਾ ਨਾਮੁ ਨਾਹੀ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|