Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koḋa-u. ਕੋਧਰਾ, ਇਕ ਅਨਾਜ ਜਿਸ ਦੇ ਆਟੇ ਦੀ ਰੋਟੀ ਗਰੀਬ ਲੋਕ ਖਾਂਦੇ ਹਨ। coarse grain, cereal, paspalum scrobiculalam. ਉਦਾਹਰਨ: ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ ॥ Raga Goojree, Kabir, 1, 1:2 (P: 524).
|
Mahan Kosh Encyclopedia |
ਸੰ. ਕੋਦਵ ਅਥਵਾ- ਕੋਦ੍ਰਵ. ਨਾਮ/n. ਕੋਦਾ. ਕੋਦੋ. ਕੋਧ੍ਰਾ. ਬਾਥੂ ਜੇਹਾ ਇੱਕ ਘਾਹ, ਜਿਸ ਦਾ ਦਾਣਾ ਗਰੀਬ ਲੋਕ ਰਿੰਨ੍ਹਕੇ ਅਥਵਾ ਪੀਹਕੇ ਆਟੇ ਦੀ ਰੋਟੀ ਪਕਾਕੇ ਖਾਂਦੇ ਹਨ. Paspalum Scrobiculatam. “ਕੋਦਉ ਕੋ ਭੁਸ ਖਈ ਹੈ.” (ਗੂਜ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|