Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koræ. 1. ਅਣਵਰਤਿਆ ਕਪੜਾ ਜਿਸ ਦੀ ਪਾਨ ਨਾ ਲੱਥੀ ਹੋਵੇ। 2. ਕ੍ਰੋੜਾਂ। 1. unused cloth, brand new, unbleached cloth. 2. millions, crores. ਉਦਾਹਰਨਾ: 1. ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥ (ਜਿਸ ਦੀ ਪਾਨ ਨਾ ਉਤਰੀ ਹੋਵੈ). Raga Sireeraag 4, 65, 3:2 (P: 40). 2. ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥ Raga Kaanrhaa 5, 20, 1:2 (P: 1302).
|
SGGS Gurmukhi-English Dictionary |
1. to/with raw/new/fresh item/cloth. 2. crores, many millions (1 crore = 10 million).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|