Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koraṛ. ਕੋੜਕੂੰ, ਉਹ ਦਾਣਾ ਜੋ ਗਲੇ ਨਾ। grain that remain hard even after boiling. ਉਦਾਹਰਨ: ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥ Raga Raamkalee 5, Vaar 7ਸ, 5, 2:1 (P: 960).
|
Mahan Kosh Encyclopedia |
ਨਾਮ/n. ਉਹ ਦਾਣਾ ਜੋ ਰਿੱਝੇ ਨਾ, ਕੁੜਕੁੜੂ. “ਕੋਰੜ ਮੋਠ ਜਿਨੇਹਾ.” (ਵਾਰ ਰਾਮ ੨ ਮਃ ੫) “ਕੋਰੜ ਮੋਠ ਨ ਰਿਝਈ ਕਰ ਅਗਨੀ ਜੋਸ.” (ਭਾਗੁ) 2. ਸਿੰਧੀ. ਬਿਰਛ ਦੇ ਡਿਗੇ ਹੋਏ ਬੀਜਾਂ ਤੋਂ ਆਪੇ ਪੈਦਾ ਹੋਇਆ ਬੂਟਾ। 3. ਦੇਖੋ- ਕੋਰੜੂ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|