Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karisanaa. ਪਰਮਾਤਮਾ, ਪ੍ਰਭੂ। The Lord, God. ਉਦਾਹਰਨ: ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥ Raga Dhanaasaree, Naamdev, 4, 1:3 (P: 693).
|
SGGS Gurmukhi-English Dictionary |
Lord Krishna/God
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕ੍ਰਿਸਨਾ 2. “ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ.” (ਧਨਾ ਨਾਮਦੇਵ) ਹਰੇਕ ਪ੍ਰਕਾਰ ਦੀ ਸ੍ਰਿਸ਼੍ਟੀ ਜੋ ਨੱਚ ਰਹੀ ਹੈ, ਇਹ ਹਰਿਸੱਤਾ ਕਰਕੇ ਕ੍ਰਿਸ਼੍ਨਾ (ਮਾਯਾ) ਤੋਂ ਜਾਣੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|