Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṛ⒤. 1. ਕ੍ਰਿਝ/ਸੜ੍ਹ/ਰਿਝ ਕੇ, ਭਾਵ ਚਿੰਤਾਤੁਰ ਹੋ ਕੇ, ਸੜ ਕੇ। 2. ਕੜਕੇ, ਬੰਨ੍ਹ ਕੇ, ਕਸ ਕੇ ਬੰਨ੍ਹ ਕੇ। 1. burn. 2. tightly. ਉਦਾਹਰਨਾ: 1. ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥ Raga Sireeraag 4, Vaar 14:1 (P: 88). 2. ਕੜਿ ਬੰਧਨਿ ਬਾਧਿਓ ਸੀਸ ਮਾਰ ॥ Raga Basant 1, Asatpadee 2, 2:4 (P: 1188).
|
SGGS Gurmukhi-English Dictionary |
1. by burning, with sadness/anguish. 2. with tightness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੜਕੇ. ਕਸਕੇ. ਦੇਖੋ- ਕੜ ੨। 2. ਕੜ੍ਹ (ਰਿੱਝ) ਕੇ. ਚਿੰਤਾਤੁਰ ਹੋਕੇ. “ਮਾਇਆ ਮੋਹਿ ਕੜੇ ਕੜਿ ਪਚਿਆ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|