Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺḋarap. ਕਾਮਦੇਵ। cupids, gods of love. ਉਦਾਹਰਨ: ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥ Raga Bhairo, Kabir, Asatpadee 2, 8:1 (P: 1163).
|
SGGS Gurmukhi-English Dictionary |
cupids, gods of love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਾਮ. ਦੇਖੋ- ਕੰਦਰਪ. “ਕੰਦ੍ਰਪ ਕੋਟਿ ਜਾਕੈ ਲਵੈ ਨ ਧਰਹਿ.” (ਭੈਰ ਅ: ਕਬੀਰ) ਕ੍ਰੋੜਾਂ ਕਾਮ ਜਿਸ ਦੇ ਮੁਕਾਬਲੇ ਨਹੀਂ ਰੱਖੇ ਜਾ ਸਕਦੇ, ਭਾਵ- ਸੁੰਦਰਤਾ ਦਾ ਮੁਕਾਬਲਾ ਨਹੀਂ ਕਰ ਸਕਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|