Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰag. (ਖ+ਗ, ਖ=ਆਸਮਾਨ, ਗ=ਗਮਨ ਕਰਨ ਵਾਲਾ) ਪੰਛੀ। who roams in sky, bird. ਉਦਾਹਰਨ: ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥ (ਪੰਛੀ ਦੇ ਤਨ ਵਾਲਾ ਭਾਗ ‘ਹੰਸ’ ਅਵਤਾਰ). Raga Malaar 5, 13, 1:2 (P: 1269).
|
SGGS Gurmukhi-English Dictionary |
(one that roams in the sky) bird.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਖ (ਆਕਾਸ਼) ਵਿੱਚ ਜੋ ਗ (ਗਮਨ) ਕਰੇ, ਪੰਛੀ।{655} 2. ਸੂਰਜ। 3. ਚੰਦ੍ਰਮਾ। 4. ਤਾਰਾ। 5. ਦੇਵਤਾ। 6. ਪਵਨ। 7. ਟਿੱਡ. ਆਹਣ। 8. ਬੱਦਲ। 9. ਤੀਰ. ਬਾਣ। 10. ਖੜਗ (ਕ੍ਰਿਪਾਣ) ਦਾ ਸੰਖੇਪ. “ਖਗ ਖੰਡ ਬਿਹੰਡੰ ਖਲਦਲ ਖੰਡੰ.” (ਵਿਚਿਤ੍ਰ) “ਛਤ੍ਰੀ ਕੇਤਿਕ ਖਗਧਾਰੀ.” (ਗੁਪ੍ਰਸੂ) ਦੇਖੋ- ਖਗਿ. Footnotes: {655} ਇਸ ਵ੍ਯੁਤਪੱਤਿ ਅਨੁਸਾਰ ਵਿਮਾਨ ਬੈਲੂਨ ਹਵਾਈ ਜਹਾਜ ਆਦਿ ਸਭ “ਖਗ” ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|