Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰajooree. ਖਝੂਰਾਂ। palm. ਉਦਾਹਰਨ: ਫਰੀਦਾ ਰਬ ਖਜੂਰੀ ਪਕੀਆਂਮਾਖਿਆ ਨਈ ਵਹੰਨੑਿ ॥ Salok, Farid, 89:1 (P: 1382).
|
Mahan Kosh Encyclopedia |
ਨਾਮ/n. ਖਾਰਜੂਰ. ਖਜੂਰ ਦਾ ਫਲ. ਖ਼ੁਰਮਾ. ਛੁਹਾਰਾ. “ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ.” (ਸ. ਫਰੀਦ) ਸੰਤਾਂ ਦੇ ਹਿਤਭਰੇ ਵਾਕ ਖਜੂਰਾਂ ਅਤੇ ਹਰਿਗੁਣ ਚਰਚਾ ਸ਼ਹਿਦ ਦੀ ਨਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|