Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰati-æ. 1. ਪ੍ਰਾਪਤ ਕਰਨ ਨਾਲ। 2. ਕਮਾਈ, ਖਟੀ ਭਾਵ ਧਨ। 1. have earned. 2. earning. ਉਦਾਹਰਨਾ: 1. ਸਤ ਕੈ ਖਟਿਐ ਦੁਖੁ ਨਹੀ ਪਾਇਆ ॥ (ਪ੍ਰਾਪਤ ਹੋਈ). Raga Aaasaa 5, 6, 3:3 (P: 372). 2. ਇਸਤਰੀ ਪੁਰਖੈ ਖਟਿਐ ਭਾਉ ॥ Raga Raamkalee 3, Vaar 11, Salok, 1, 1:3 (P: 951).
|
|