Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰapat. ਖਪਾਉਣ ਵਾਲਾ, ਵਿਨਾਸ਼ਕ, ਨਾਸ਼ ਕਰਨ ਵਾਲਾ। destroyer, ruineous. ਉਦਾਹਰਨ: ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥ Raga Kaanrhaa 5, 30, 1:1 (P: 1303).
|
SGGS Gurmukhi-English Dictionary |
destroyer, ruinous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਖਪਾਉਣ ਵਾਲਾ. ਵਿਨਾਸ਼ਕ. “ਖਪਟ ਖਲ ਗਰਜਤ.” (ਕਾਨ ਮਃ ੫) ਵਿਨਾਸ਼ਕ ਵਿਕਾਰ ਗਰਜਤ। 2. ਕੁਰੂਪ. ਬਦਸ਼ਕਲ। 3. ਦੁਬਲਾ. ਕਮਜ਼ੋਰ। 4. ਖ (ਆਕਾਸ਼) ਹੀ ਜਿਸ ਦਾ ਪਟ (ਵਸਤ੍ਰ) ਹੈ. ਨੰਗ ਧੜੰਗਾ। 5. ਦੇਖੋ- ਖਪੁਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|