Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰapree. ਮੰਗਨ ਵਾਲਾ ਕਿਸ਼ਤੀ ਨੁਮਾ ਬਰਤਨ ਰੱਖਣ ਵਾਲਾ, ਠੂਠਾ ਧਾਰੀ। begger who keeps boatlike vessel to beg. ਉਦਾਹਰਨ: ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੑੀ ॥ Raga Aaasaa 1, 33, 4:1 (P: 358).
|
Mahan Kosh Encyclopedia |
ਖੋਪਰੀਧਾਰੀ. ਦੇਖੋ- ਖਪਰ। 2. ਭਿਖ੍ਯਾ ਮੰਗਣ ਦੀ ਕਿਸ਼ਤੀ ਰੱਖਣ ਵਾਲਾ. ਦੇਖੋ- ਖਪਰ 2. “ਖਲੜੀ ਖਪਰੀ ਲਕੜੀ ਚਮੜੀ.” (ਆਸਾ ਮਃ ੧) ਚਰਮਪੋਸ਼, ਕਾਪਾਲਿਕ, ਦੰਡੀਸੰਨ੍ਯਾਸੀ, ਮ੍ਰਿਗਚਰਮਧਾਰੀ ਬ੍ਰਹਮਚਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|