Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰalṛee. 1. ਚਮੜੇ ਦੇ ਵਸਤਰ ਪਾਣ ਵਾਲੇ। 2. ਚੰਮ ਦੀ ਥੈਲੀ। 1. skin wearer. 2. leather pouch. ਉਦਾਹਰਨਾ: 1. ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੑੀ ॥ Raga Aaasaa 1, 33, 4:1 (P: 358). 2. ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ Raga Tilang 1, 2, 1:1 (P: 721).
|
SGGS Gurmukhi-English Dictionary |
1. leather-garment. 2. leather pouch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖਲੜਾ) ਨਾਮ/n. ਚਰਮ. ਤੁਚਾ. ਖਾਲ. ਦੇਖੋ- ਖੱਲ ੩-੪। 2. ਚੰਮ ਦੀ ਥੈਲੀ. “ਭਉ ਤੇਰਾ ਭਾਂਗ ਖਲੜੀ ਮੇਰਾ ਚੀਤ.” (ਤਿਲੰ ਮਃ ੧) 3. ਵਿ. ਖਲੜੀ ਪਹਿਰਨ ਵਾਲਾ. ਦੇਖੋ- ਖਪਰੀ 2. “ਖਲੜੀ ਖਪਰੀ ਲਕੜੀ ਚਮੜੀ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|