Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰasat. ਛੇ। six. ਉਦਾਹਰਨ: ਦਸ ਅਸਟ ਖਸਟ ਸ੍ਰਵਨ ਸੁਨੇ ॥ Raga Saarang 5, 131, 1:1 (P: 1229).
|
SGGS Gurmukhi-English Dictionary |
six, 6.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ਸ਼੍ਠ. ਵਿ. ਛੀਵਾਂ. ਛਠਾ। 2. ਖਟ (ਸ਼ਟ-ਛੀ) ਦਾ ਅਰਥ ਬੋਧਕ ਭੀ ਇਹ ਸ਼ਬਦ ਪੰਜਾਬੀ ਵਿੱਚ ਵਰਤਿਆ ਹੈ. “ਦਸ ਅਸਟ ਖਸਟ ਸ੍ਰਵਨ ਸੁਨੇ.” (ਸਾਰ ਮਃ ੫ ਪੜਤਾਲ) ਅਠਾਰਾਂ ਪੁਰਾਣ ਛੀ ਸ਼ਾਸਤ੍ਰ ਸੁਣੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|