Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰasmaanaa. ਮਾਲਕ ਦੇ ਵਾਂਗੂੰ, ਆਪਣਾ ਬਣਾ/ਸਮਝ ਕੇ ਰੱਖਿਆ ਕਰਨੀ, ਮਾਲਕ ਵਾਲਾ ਧਰਮ ਪੂਰਾ ਕਰਨਾ। owned, afforded refuge. ਉਦਾਹਰਨ: ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ Raga Aaasaa 1, 39, 1:1 (P: 360). ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ Raga Aaasaa 5, 7, 1:1 (P: 372).
|
SGGS Gurmukhi-English Dictionary |
possession, refuge, protection.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lit. husband-hood; protection, refuge.
|
Mahan Kosh Encyclopedia |
ਫ਼ਾ. [خَصمانہ] ਖ਼ਸਮਾਨਹ. ਮਾਲਿਕ ਦੀ ਤਰਹਿ. ਭਾਵ- ਮਾਲਿਕੀ. ਸ੍ਵਤ੍ਵ. ਅਪਣਾਉਣ ਦਾ ਭਾਵ. “ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ.” (ਆਸਾ ਮਃ ੧) ਖ਼ੁਰਾਸਾਨ ਤੇ ਆਪਣੀ ਹੁਕੂਮਤ ਦਾ ਸਿੱਕਾ ਬੈਠਾ ਕੇ, ਬਾਬਰ ਨੇ ਹਿੰਦੁਸਤਾਨ ਨੂੰ ਆ ਡਰਾਇਆ. “ਕੰਤ ਹਮਾਰੋ ਕੀਅਲੋ ਖਸਮਾਨਾ.” (ਆਸਾ ਮਃ ੫) 2. ਸਿੰਧੀ. ਖਸਿਮਾਨੋ. ਰਹ਼ਮ. ਕ੍ਰਿਪਾ. “ਪ੍ਰਭੁ ਜੀਉ, ਖਸਮਾਨਾ ਕਰਿ ਪਿਆਰੇ!” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|