Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaad. ਖੰਡ, ਚੀਨੀ। sugar. ਉਦਾਹਰਨ: ਕਬਹੂ ਖੀਰਿ ਖਾਡ ਘੀਉ ਨ ਭਾਵੈ ॥ Raga Bhairo, Naamdev, 5, 1:1 (P: 1164).
|
Mahan Kosh Encyclopedia |
(ਖਾਂਡ) ਸੰ. खण्ड- ਖੰਡ. ਨਾਮ/n. ਗੰਨੇ (ਇੱਖ) ਆਦਿ ਦੇ ਰਸ ਤੋਂ ਬਣਿਆ ਹੋਇਆ ਮਿੱਠਾ ਪਦਾਰਥ. ਚੀਨੀ. ਸਫ਼ੇਦ ਸ਼ੱਕਰ. “ਖੀਰ ਖਾਡ ਘੀਉ ਨ ਭਾਵੈ.” (ਭੈਰ ਨਾਮਦੇਵ) “ਹਰਿ ਹੈ ਖਾਂਡ ਰੇਤ ਮਹਿ ਬਿਖਰੀ.” (ਸ. ਕਬੀਰ) 2. ਖੰਦਕ. ਖਾਈ. ਖਨਿ. ਪਰਖਾ। 3. ਖੰਡ. ਟੁਕੜਾ. “ਖਾਂਡ ਪਰੇ ਦ੍ਵੈ ਸਭ ਹੂੰ ਲਹੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|