Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaaḋʰaa. 1. ਖਾਇਆ, ਸੇਵਨ ਕੀਤਾ। 2. ਮੁਕਾਇਆ, ਨਾਸ ਕੀਤਾ, ਖਤਮ ਕੀਤਾ। 1. eaten. 2. eaten up, destroyed. ਉਦਾਹਰਨਾ: 1. ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ Raga Sireeraag 1, 4, 1:1 (P: 15). ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥ (ਖਾਇਆ ਹੋਇਆ). Raga Maajh 1, Vaar 17ਸ, 1, 1:6 (P: 146). 2. ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥ Raga Sireeraag 4, Chhant 1, 2:4 (P: 78).
|
English Translation |
v. form of ਖਾਣਾ ate; adj. eaten.
|
Mahan Kosh Encyclopedia |
ਖਾਦਨ ਕੀਤਾ. ਛਕਿਆ. “ਖਾਧਾ ਹੋਇ ਸੁਆਹ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|