Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaavahu. ਖਾਓ। eat. ਉਦਾਹਰਨ: ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥ Raga Goojree 5, 3, 4:1 (P: 496). ਉਦਾਹਰਨ: ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥ Raga Bilaaval 5, 26, 1:1 (P: 807).
|
|