Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰeenaa. 1. ਨਾਸ ਹੁੰਦਾ ਹੈ। 2. ਨਿਰਬਲ, ਕੰਮਜ਼ੋਰ। 3. ਤੋਟਾ, ਨੁਕਸਾਨ। 1. destroyed. 2. weak. 3. harm. ਉਦਾਹਰਨਾ: 1. ਆਵਤ ਜਾਤ ਜੋਨੀ ਦੁਖ ਖੀਨਾ ॥ Raga Gaurhee 5, 124, 1:2 (P: 190). 2. ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ Raga Sorath, Bheekhann, 1, 1:1 (P: 659). 3. ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥ Raga Bilaaval 5, 97, 1:2 (P: 823).
|
SGGS Gurmukhi-English Dictionary |
1. is/are destroyed. 2. weak. 3. harm.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਖੀਣਾ. “ਨੈਨਹੁ ਨੀਰ ਬਹੈ ਤਨੁ ਖੀਨਾ.” (ਸੋਰ ਭੀਖਨ) 2. ਖਿੰਨ. ਉਦਾਸ. ਨਾਰਾਜ਼. “ਕਾਹੂ ਨ ਕਰਤੇ ਕਛੁ ਖੀਨਾ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|