Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰeeraa. ਦੁਧ। milk. ਉਦਾਹਰਨ: ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥ Raga Todee 5, 5, 4:2 (P: 713).
|
SGGS Gurmukhi-English Dictionary |
milk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. cucumber, Cucumis stivus.
|
Mahan Kosh Encyclopedia |
ਦੁੱਧ. ਦੇਖੋ- ਖੀਰ. “ਮੁਖਿ ਨਾਮ ਤੁਮਾਰੋ ਖੀਰਾ.” (ਟੋਡੀ ਮਃ ੫) 2. ਉਹ ਪਸ਼ੂ, ਜਿਸ ਦੇ ਖੀਰ (ਦੁੱਧ) ਦੰਦ ਹੋਣ। 3. ਸੰ. ਕ੍ਸ਼ੀਰਕ. ਨਾਮ/n. ਕੱਕੜੀ ਦੀ ਕਿ਼ਸਮ ਦਾ ਇੱਕ ਫਲ, ਜੋ ਬਰਸਾਤ ਦੀ ਮੌਸਮ ਹੁੰਦਾ ਹੈ. L. Cucumis sativus। 4. ਫ਼ਾ. [خِیرہ] ਵਿ. ਬੇਸ਼ਰਮ. ਨਿਰਲੱਜ। 5. ਬੇਅਦਬ. ਗੁਸਤਾਖ਼। 6. ਦਿਲੇਰ। 7. ਹੈਰਾਨ ਹੋਇਆ. ਚਕਿਤ। 8. ਨਾਮ/n. ਅੱਖਾਂ ਅੱਗੇ ਹੋਇਆ ਧੁੰਧਲਾਪਨ. ਅੱਖਾਂ ਦੇ ਚੁੰਧਿਆਉਂਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|