Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰu-aa-ee-ahi. ਖੁੰਝ ਗਿਆ, ਲੰਘ ਗਿਆ । led astray, misled. ਉਦਾਹਰਨ: ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥ (ਖੁੰਝ ਗਿਆ, ਲੰਘ ਗਿਆ). Raga Aaasaa 1, Asatpadee 11, 6:1 (P: 417).
|
SGGS Gurmukhi-English Dictionary |
have lost.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗੁੰਮਰਾਹ ਕਰਾਈਦਾ ਹੈ। 2. ਮਹਰੂਮ ਕਰਾਈਦਾ ਹੈ। 3. ਖੁੰਝਾਈਦਾ ਹੈ. ਘੁਸਾਈਦਾ ਹੈ. “ਇਕਨਾ ਵਖਤ ਖੁਆਈਐ.” (ਆਸਾ ਅ: ਮਃ ੧) ਨਮਾਜ਼ ਦਾ ਵੇਲਾ ਘੁਸਾਈਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|